बड़ा खुलासा- देखिए Maa ने कैसे अपने बच्चें Jashan-Hasan के Murder की साज़िश रची

Поделиться
HTML-код
  • Опубликовано: 17 окт 2024

Комментарии • 1,1 тыс.

  • @randeepsingh674
    @randeepsingh674 3 года назад +85

    ਐਨੇ ਪਿਆਰੇ ਬੱਚੇ ਵਾਹਿਗੁਰੂ ਜੀ । ਕਲਯੁਗੀ ਮਾਂ ਨੂੰ ਫਾਂਸੀ ਹੋਣੀ ਚਾਹੀਦੀ । ਅੱਗੇ ਤੋਂ ਕੋਈ ਮਾਂ ਅਜਿਹਾ ਨਾ ਕਰੇ।

  • @PremKumar-lz3lp
    @PremKumar-lz3lp 3 года назад +175

    ਮਾਂ ਨਾਂਮ ਤੇ ਕਲੰਕ ਹੈ ਇਹੋ ਜਿਹਾ ਔਰਤਾਂ
    ਹਵਸ ਲਈ ਬਹੁਤ ਗੰਦੀ ਸੋਚ ਤੇ ਸਾਜਿਸ਼ ਰਚੀ
    ਫਾਂਸੀ ਦਿਉ ਸਿਫਰ ਫਾਂਸੀ

  • @karnsingh2517
    @karnsingh2517 3 года назад +221

    ਕੋਈ,ਅਪੀਲ,ਨਹੀ,ਕੋਈ,ਦਲੀਲ,ਨਹੀ,ਇਹਨਾ,ਨੂੰ,ਫਾਸੀ,ਦਿਓ

  • @davinderkaurmundi8280
    @davinderkaurmundi8280 3 года назад +59

    ਹੇ ਕਲਗੀਧਰ ਸੱਚੇ ਪਿਤਾ ਮੈਨੂੰ ਤਾਂ ਸੁਣ ਕੇ ਹੀ ਮੇਰੇ ਏਨੇ ਹੌਲ ਪੈਂਦੇ ਨੇ ਉਹਨਾਂ ਨੇ ਇਹ ਕੰਮ ਕਿਵੇਂ ਕੀਤਾ ਹੋਊ😭😭😭😭

  • @bindsmagh5557
    @bindsmagh5557 3 года назад +256

    ਜਹਿੜਾ ਵੀ ਇਹਨਾਂ ਦਾ ਕੋਈ ਵੀ ਕੇਸ ਲੜਨ ਦੀ ਕੋਸ਼ਿਸ਼ ਕਰੂੰਗਾ ਉਹਨੂੰ ਬਖਸੀਓ ਨਾ

  • @kiranjeetkauratwal8551
    @kiranjeetkauratwal8551 3 года назад +91

    ਮਾਂ ਸ਼ਬਦ ਨੂੰ ਕਲੰਕਿਤ ਕਰਤਾ 😭
    ਬੱਚਿਆਂ ਦਾ ਕੀ ਕਸੂਰ ਸੀ 🙏

  • @PremKumar-lz3lp
    @PremKumar-lz3lp 3 года назад +416

    ਪੰਜਾਬ ਲੇਡੀ ਪੁਲੀਸ ਨੂੰ ਹੰਥ ਜੋੜ ਕੇ ਬੇਨਤੀ ਕਰਦਾ ਹਾਂ ਕੁਟਾਪਾ ਇਨਾ ਚੜਾਉ ਕਿ ਰੂਹ ਕੰਬ ਜਾਵੇ ਕੁਟਾਪਾ ਵੇਖਣ ਵਾਲੀਆਂ ਨੂੰ

  • @ShehbaazTiffinservices
    @ShehbaazTiffinservices 3 года назад +108

    ਪੁੱਤ ਕੂਪੁੱਤ ਹੁੰਦੇ ਤਾਂ ਸੁਣਿਆ , ਪਰ ਮਾਂ ਕੁਮਾ ਵੀ ਹੁੰਦੀ । ਵਾਹਿਗੁਰੂ ਜੀ ਮੇਹਰ ਕਰੋ ਸਭ ਤੇ।

  • @sarabjeetkaur1156
    @sarabjeetkaur1156 3 года назад +127

    Hye rabba kine sohne bacche ..kiwe dil kita ene sohne bacche marn nu😢😢😢

  • @MohanSingh-kg5rq
    @MohanSingh-kg5rq 3 года назад +329

    ਸੱਪਣੀ ਆਪਣੇ ਬੱਚੇ ਖਾ ਗਈ। ਮਾਂ ਦਾ ਨਾਂ ਕਲੰਕ ਕਰ ਦਿੱਤਾ

    • @amankhari1532
      @amankhari1532 3 года назад +4

      Sahi gal a ver sade pind de a wardat

    • @BalwinderSingh-dk9gg
      @BalwinderSingh-dk9gg 3 года назад

      Sahi gal veer

    • @rabindersingh3246
      @rabindersingh3246 3 года назад +2

      Aman khari ਫੇਰ ਤਾਂ ਪਿੰਡ ਦੇ ਹੋਰ ਮੁੰਡੇ ਵੀ ਵੇਲੇ ਕੁਵੇਲੇ ਖੁਸ਼ ਕਰਦੀ ਹੋਊ

    • @gurleenkaur8170
      @gurleenkaur8170 3 года назад +3

      Kive koi maa maar skdi ,, bche nu thora bukhar ho jye te maa di jaan nikal jandi ea

    • @deepsingh9569
      @deepsingh9569 3 года назад

      Thik vira

  • @KulwinderSingh-pe7dp
    @KulwinderSingh-pe7dp 3 года назад +344

    ਇਹਨਾਂ ਨੂੰ ਵੀ ਨਹਿਰ ਵਿੱਚ ਥੱਕਾ ਦੇਣਾ ਚਾਹੀਦਾ ਏ ਤਾਂ ਜੋ ਛੋਟੇ ਮਾਸੂਮਾਂ ਨੂੰ ਇਨਸਾਫ ਮਿਲੇ

  • @ਸਾਡੀਜਿੰਦਗੀ
    @ਸਾਡੀਜਿੰਦਗੀ 3 года назад +67

    ਸਰਕਾਰ ਨੂੰ ਬੇਨਤੀ ਕਰਦੇ ਹਾਂ ਇਹਨਾਂ ਨੂੰ ਗੋਲੀ ਮਾਰ ਦੇਵੋ ਤਾਂ ਕੀ ਅੱਗੇ ਤੋਂ ਇਹੋ ਜਿਹਾ ਕਰਨਾ ਕੀ ਸੋਚ ਵੀ ਨਹੀਂ ਸਕਣ ਜੇ ਸਾਡੀ ਸੋਚ ਸਹੀ ਤਾਂ ਜਰੂਰ ਲਾਈਕ ਕਰਨਾ ਅਸੀ ਸਮਝ ਗਏ ਕਿ ਅਸੀਂ ਸਹੀ ਕਹਿੰਦੇ ਹਾ

  • @Harman-m5m
    @Harman-m5m 3 года назад +21

    ਮਾਨਯੋਗ ਅਦਾਲਤ ਵਲੋਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ 😭😭😭😭🙏❣️❣️🌹

  • @harindersanghaharindersang6337
    @harindersanghaharindersang6337 3 года назад +120

    ਇਹਨਾਂ ਨੂੰ ਪੁੱਛਿਆ ਜਾਵੇ ਕਿ ਬੱਚੇ ਕਿਉਂ ਮਾਰੇ ਉਹ ਕੀ ਡਿਕਾ ਸਨ

  • @navdeepsinghnavichatha4740
    @navdeepsinghnavichatha4740 3 года назад +19

    ਫਾਂਸ਼ੀ ਫਾਂਸ਼ੀ ਫਾਂਸ਼ੀ ਦਿਓ ਇਹਨਾਂ ਨੂੰ ਜਲਦੀ ਤੋ ਜਲਦੀ । ਬੱਚਿਆਂ ਨੂੰ ਪ੍ਰਮਾਤਮਾ ਆਪਣੇ ਚਰਨਾ ਵਿਚ ਰੱਖਣ ।

  • @lakhvirsingh9337
    @lakhvirsingh9337 3 года назад +235

    ਉਏ ਹੋਏ ਇਹਨੇ ਤਾ ਮਮਤਾ ਦਾ ਘਾਣ ਹੀ ਕਰ ਦਿਤਾ ਵਾਹਿਗੁਰੂ ਜੀ ਮਤ ਬਖਸ਼ੋ ਜੀ ।

    • @gurlabhbrar6521
      @gurlabhbrar6521 3 года назад +2

      Eh shoty jehi mori vadde vadde kaarnaame kraa dindi aa

  • @Gursewak321
    @Gursewak321 3 года назад +52

    ਕਿੰਨੇ ਸੋਹਣੇ ਨੇ ਬੱਚੇ ੍ਰ ਕੁੱਤੀ ਮਾਂ ਨੂੰ ਤਰਸ ਨਈ ਆਇਆ ਬੱਚਿਆਂ ਤੇ ੍ 😭😭😭

    • @avinavkahlon7158
      @avinavkahlon7158 3 года назад

      😭😭😭😭 ma ne eda krta hye waheguru ji ki bno dunia da

  • @mickachauhan4556
    @mickachauhan4556 3 года назад +15

    ਵਾਹਿਗੁਰੂ ਜੀ ਮਿਹਰ ਕਰਨ , ਅਤੇ ਸਭ ਨੂੰ ਸੁਮੱਤ ਬਖ਼ਸ਼ਣ 🙏

  • @raghbirsingh2054
    @raghbirsingh2054 3 года назад +159

    ਧੰਨਵਾਦ ਕਰਦੇ ਹਾਂ ਉਨ੍ਹਾਂ ਪੁਲਿਸ ਅਫ਼ਸਰ ਦਾ ਜਿਨ੍ਹਾਂ ਨੇ ਸੱਚ ਨੂੰ ਸਾਹਮਣੇ ਲਿਆਂਦਾ ਅਤੇ ਉਨ੍ਹਾਂ ਦੀ ਤਰੱਕੀ ਕੀਤੀ ਜਾਵੇ

    • @aronnathan6767
      @aronnathan6767 3 года назад

      instablaster...

    • @jasvirkahlonkaurkahlon1310
      @jasvirkahlonkaurkahlon1310 3 года назад

      Tuc dso kida
      , z
      ,

    • @maninder2853
      @maninder2853 3 года назад

      Tarakki o aa,naukri ta kha rhe ne,thoddi v kmaal aa,oh apni duty kr rhe ne,ik case solve krn te tarakki......time pe k mildi aa tarakki bai

  • @SukhdeepsinghSandhu-nk3ub
    @SukhdeepsinghSandhu-nk3ub 7 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏 🙏🙏🙏🙏

  • @gurwinderchatha3666
    @gurwinderchatha3666 3 года назад +66

    ਇਹਨਾ ਵਾਸਤੇ ਫਾਂਸੀ ਤੋਂ ਘੱਟ ਕੋਈ ਸਜ਼ਾ ਮਨਜ਼ੂਰ ਨਹੀਂ

  • @BaldevSingh-vr3un
    @BaldevSingh-vr3un 3 года назад +19

    ਇਸ ਦੋਹਾ ਪਾਪੀਆਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਅੱਜ ਤੱਕ ਕਦੇ ਵੀ ਕਿਸੇ ਨੂੰ ਮਿਲੀ ਨਾ ਹੋਵੇ

  • @rajvirsinghmaan2880
    @rajvirsinghmaan2880 3 года назад +57

    Haee kine cute Bache c

  • @sskherisingh5223
    @sskherisingh5223 3 года назад +1

    ਬਹੁਤ - ਬਹੁਤ ਧੰਨਵਾਦ ਜੀ ਦੈਨਿਕ ਸਵੇਰਾ ਟੀ ਵੀ ਚੈਨਲ ਟੀਮ ਦਾ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ
    ਅਤਿਅੰਤ ਮਾੜੀ ਗੱਲ ਹੈ ਜੀ

  • @oparora2991
    @oparora2991 3 года назад +106

    ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ

  • @bakshishsinghjuj9950
    @bakshishsinghjuj9950 3 года назад +4

    ਡੈਨ ਹੈ ਇਹ ਜਨਾਨੀ ਲਾਹਨਤ ਹੈ ਇਸ ਤਰਾ ਦੀ ਜਨਾਨੀ ਉਪਰ ਮਾ ਦੇ ਨਾਂ ਉਪਰ ਕਲੰਕ ਹੈ ਯਾਰ ਇਸ ਕੁਤੀ ਜਨਾਨੀ ਦਾ ਦਿੱਲ ਕਿਵੇਂ ਕੀਤਾ ਹੋਣਾ ਆਪਣੇ ਬੱਚਿਆਂ ਨਾਲ ਇਸ ਤਰਾ ਕਰਨ ਲਈ ਕਿੰਨੇ ਸੋਹਣੇ ਬਚੇ ਹਨ ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਉਪਰ

  • @sardoolsingh8639
    @sardoolsingh8639 3 года назад +9

    ਇਹਨਾਂ ਦੇ ਪਿੱਛੇ ਹੱਥ ਬੰਨ੍ਹ ਕੇ ਓਸੇ ਨਹਿਰ ਵਿੱਚ ਧੱਕਾ ਦੇ ਦਿਓ, ਖੂਨ ਦਾ ਬਦਲਾ ਖ਼ੂਨ।

  • @harjeetsra320
    @harjeetsra320 3 года назад +1

    ਹੁਣ ਤੱਕ ਬਹੁਤ ਕੁਝ ਸੁਣਿਆ ਤੇ ਵੇਖਿਆ ਪਰ ਪੱਥਰ ਦਿਲ ਮਾਂ ਪਰ ਡੈਨ ਨਹੀਂ ਵੇਖੀ ਸਪਣੀ ਆਪਣੇ ਬੱਚਿਆਂ ਨੂੰ ਖਾਣ ਵਾਲੀ

  • @sukhwindersingh4250
    @sukhwindersingh4250 3 года назад +5

    Haye kine sohne bache San,kiwe dil krya os jnani da eda krn da,ashiqi hi Marni c ta khud ghro nikl jandi pr es tra boht vda paap h.kine hi jyada sohne bche San nihra rabb Da roop😭😭😭😭😭😭😭😭😭😭

  • @simranjitkaur591
    @simranjitkaur591 3 года назад +9

    Salute to police..

  • @MandeepKaur-vm8ob
    @MandeepKaur-vm8ob 3 года назад +24

    Hye ni tera dil kive pya apde kleje de tukde maran nu satt ghar ta dayan v chhad dindi a eh ta fer 😢😢😢😢

  • @kalasinghkalasingh4488
    @kalasinghkalasingh4488 3 года назад +78

    ਫਾਂਸੀ ਹੋਵੇ

    • @harwinderkaur4243
      @harwinderkaur4243 3 года назад +1

      Wahegure my god very handsome boys same time fansi no long wait donor see the seen heart tough zindabaad police and s h I very good work plece same river same push both gole maro

  • @bhindersekhon2056
    @bhindersekhon2056 3 года назад +6

    ਸਾਡੇ ਦੇਸ਼ ਦਾ ਕਨੂੰਨ ਹੀ ਫੂਦੂ ਏ ਤਾਈਂ ਤੇ ਲੋਕੀ ਡਰਦੇ ਨਹੀ ਸੀ ਇਹਨਾਂ ਨੂੰ ਫਾਂਸੀ ਦੇਣ ।।

  • @mandeepsohi1591
    @mandeepsohi1591 3 года назад +6

    Oh waheguru💔💔💔 Maa te bachha sutta hoya howe taan baar baar dekhdi.. eh keho jehi maa c🥺🥺🥺🥺🥺

  • @jyotikaler1342
    @jyotikaler1342 3 года назад +22

    Good job d s p sahib God bless you with long life

  • @ajaibsingh9738
    @ajaibsingh9738 3 года назад +2

    ਜਹਿੜੀ ਕੋਰਟ ਇਹਨਾ ਬਚਿਆ ਨੂੰ ਇਨਸਾਫ ਨਾ ਦਵਾ ਸਕੇਗੀ ਉਹ ਸਮਜੋ ਓਹਨਾ ਦਰੀਦਗੀ ਮਾ ਨਾਲ ਰਲੀ ਕੁਤੀ ਚੋਰਾ ਨਾਲ ਰਲੀ ਸਮਜੋ ਧੰਨ ਵਾਦ ਪੁਲਸ ਮਲਾਜਮਾ ਦਾ ਘਰ ਚੋ ਕਾਤਲ ਲਬੇ ਉਹਨਾ ਵਾਹਿਗੁਰੂ ਤਰਕੀ ਤੇ ਉਮਰ ਚ ਵਾਦਾ ਕਰੇ ਤੇ ਅਗੇ ਤੋ ਸਚੲਇ ਤੇ ਚਲਣ

  • @harwindersinghdhindsasingh9951
    @harwindersinghdhindsasingh9951 3 года назад +46

    Ma da sabh to wada pyar bache hunde ne yar ni

    • @raa8504
      @raa8504 3 года назад

      So true eha fir maa nahi

  • @mohammedsmahmood1821
    @mohammedsmahmood1821 3 года назад

    Bohat Sohniye Bacha Bohat Dil Upset

  • @navdeepbajwa385
    @navdeepbajwa385 3 года назад +4

    Waheguru ji so beautiful kids very sad.

  • @damanoberoi3550
    @damanoberoi3550 3 года назад

    ਵਾਹਿਗੁਰੂ ਜੀ ਕਿਰਪਾ 😱😰🙏

  • @jatinder233
    @jatinder233 3 года назад +3

    Baba ji dono bachiyan Di aatma nu shanti dena🙏🙏🙏🙏🏻🙏🏻🙏🏻

  • @baljindermanila474
    @baljindermanila474 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @meetagill4242
    @meetagill4242 3 года назад +8

    God bless u 🙏

  • @SurinderSingh-wd4ni
    @SurinderSingh-wd4ni 3 года назад +1

    ਵਾਹਿਗੁਰੂ ਜੀ ਕੀ ਬਣੂ ਪੰਜਾਬ ਦਾ

  • @gursewaksingh9835
    @gursewaksingh9835 3 года назад +3

    Waheguru ji 🙏🙏🙏🙏

  • @sukhidhunna5529
    @sukhidhunna5529 3 года назад

    Kida di maa raba ,, maa rab da roop hundi a apne bachiya lai

  • @inquilaabayega944
    @inquilaabayega944 3 года назад +4

    Waheguru ji....😭😭😭😭

  • @KirandeepKaur-bq2se
    @KirandeepKaur-bq2se 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswinderSingh-fs3sc
    @JaswinderSingh-fs3sc 3 года назад +4

    Punjab police nu ajj Mai salam krdi aa

  • @simranjotkaur9963
    @simranjotkaur9963 3 года назад +1

    ਲੱਖ ਲਾਹਨਤ ਆ ਇਹੋ ਜਿਹੀ ਮਾਂ ਤੇ,,,,ਇਹਨੇ ਸੋਹਣੇ ਬੱਚੇ ਮਾਰ ਕੇ ਕੀ ਮਿਲ ਗਿਆ

  • @paramjitkaur5776
    @paramjitkaur5776 3 года назад +5

    Maa ta rab da duja rup hundi aa 😭😭😭😭😭

  • @singhsaab419
    @singhsaab419 3 года назад

    ਇਹੋ ਜਿਹੀ ਮਾਂ ਕਈ ਹੋਰ ਮਾਵਾਂ ਦਾ ਨਾਮ ਬਦਨਾਮ ਕਰਦੀ ਏ

  • @balwinderkumar9545
    @balwinderkumar9545 3 года назад +6

    Iko ilaaz Dona nu zinda jlla ke Chad deo waheguru ji mehar karna iss parvaar te. God bless DSP sahib ji awesome

  • @apnapind9513
    @apnapind9513 3 года назад +1

    Waheguru g taras aunda bachya te eho jehi maa v hundi a

  • @abhigandhi1623
    @abhigandhi1623 3 года назад +8

    WAHEGURU JI 🙏🏾🙏🏾

  • @sandhusaab1018
    @sandhusaab1018 3 года назад

    ਮਾਂ ਸ਼ਬਦ ਦਾ ਅਰਥ ਹੀ ਬਦਲ ਦਿੱਤਾ ੲਿਕ ੲੇਹੀ ਰਿਸ਼ਤਾ ਯਕੀਨ ਥੇ ਲਾੲਿਕ ਸੀ ਲਾਹਨਤ ਅਾ ੲਿਹਨਾ ਤੇ

  • @balvirkaur5912
    @balvirkaur5912 3 года назад +5

    Waheguru ji mehr karna verr ji te 🙏🏻 😭 😭 😭 😭 😭 😭

  • @kuleinderkaur5678
    @kuleinderkaur5678 2 года назад

    Very good pANJAB POLICE JINDABAD

  • @jaisharma4045
    @jaisharma4045 3 года назад +9

    Parmatma mehar kriyo is pariwaar te
    Te eho jia mawaan naa kise nu mile

  • @rattandeepbrar1118
    @rattandeepbrar1118 3 года назад +1

    How cute these children are how can a mother do this

  • @jugrajsingh7696
    @jugrajsingh7696 3 года назад +3

    ਅੱਖਾਂ ਭਰ ਆਈਆਂ ਇਹ ਖ਼ਬਰ ਵੇਖ ਕੇ

  • @varindersandhuharike2922
    @varindersandhuharike2922 3 года назад +1

    ਜਦੋਂ ਬੱਚੇ ਨਹਿਰ ਵਿਚ ਤੜਫਦੇ ਹੋਣਗੇ ਹੇ ਵਾਹਿਗੁਰੂ ਜੀ ਤੂ ਕਿਥੇ ਸੌਗਿਆ ਸੀ ਬੰਦਾ ਬਾਹਲਾ ਭੋਲਾ ਲੱਗਦਾ

  • @thelegendsidhumoosewala5354
    @thelegendsidhumoosewala5354 3 года назад +6

    Waheguru ji mehar kare g 🙏🙏🙏🙏🙏

  • @amnindersingh2235
    @amnindersingh2235 3 года назад +1

    Wahegurujiji waheguru jiji wahegurujiji waheguru jiji wahegurujiji

  • @simerkaur9062
    @simerkaur9062 3 года назад +60

    sade vrge tn mundya nu trsde ne ne jina nu rabb de dinda ohna ton sambe v nhi jnde fullan vrge putt rol k rekh te pagal aurrat ne

  • @RajinderSingh-rl5kr
    @RajinderSingh-rl5kr 3 года назад +1

    Waheguru ji kaljug hi Aa giya Bohat hi Maddi gall hoi 😭🙏enha Dowan nu fansi Di saza honni chahidi hai

  • @GurdeepSingh-ud3cr
    @GurdeepSingh-ud3cr 3 года назад +15

    Eho Jehe Lok Duniya te sb to Wadde Kallank ne eho Jehe Lokaan Lyi Duniya Di Hr waddi to waddi Sza Shoti Pe Jaandi aa ....😭

  • @-youtubechannel2677
    @-youtubechannel2677 3 года назад +1

    ਹਾਏ ਰੱਬਾ ਹੀਰਿਆਂ ਵਰਗੇ ਬੱਚੇ
    ਡੈਣ ਨੇ ਮਾਂ ਦੇ ਰਿਸਤੇ ਨੂੰ ਕਲੰਕਿਤ ਕਰਤਾ
    ਏਹਨੂੰ ਵੀ ਉਥੇ ਈ ਧੱਕਾ ਦੇਣਾ ਚਾਹੀਦਾ ਐ
    ਜਿੱਥੇ ਏਹਨੇ ਬੱਚਿਆਂ ਨੂੰ ਦਵਾਇਆ

  • @narindersingh8018
    @narindersingh8018 3 года назад +11

    Waheguru g 🙏

  • @baggag7803
    @baggag7803 3 года назад +1

    🌷❤🙏ਵਹਿਗੁਰੂ ਜੀ

  • @sarbjeetmaan2224
    @sarbjeetmaan2224 3 года назад +4

    Ki hun is gall te comnt kriae 😭😭.maa Tu hi katel c.maa rabb da na hunda.ki eni haves badgi dunia di.waheguru mehr kr.sb da bla kri😭😭

  • @DeepakSingh-ui8md
    @DeepakSingh-ui8md 3 года назад +2

    ਰੱਬ ਅਹਿਜੇ ਮਾ ਕਿਸੇ ਨੂੰ ਨਾ ਦਵੇ

  • @sidakm8994
    @sidakm8994 3 года назад +1

    Soch soch k rooh kambdi aa.waheguru maa eda di v hundi aa.keo eda kiti .una bacheya da ki kasoor c.

  • @reenag7013
    @reenag7013 3 года назад +3

    😭😭ik passe loki bachea nu tras rehe aa te dooje passe loki apne bachea nu mari jande rab eho jehe lokan nu bacha na dwe sari zindagi😭😭

  • @yaartera383
    @yaartera383 3 года назад +1

    ਜਨਾਨੀ ਦੇ ਨਾਮ ਨੂੰ ਕਲੰਕ ਹੈ ੲਿਹ ਜਨਾਨੀ ਨਹੀ ਡੈਣ ਹੈ ਖਾਗੀ ਬੱਚੇ ਖੇ ਖਾਦੀਂ ਬੱਚੇ ਨਾ ਮਾਰਦੀ

  • @KaranFreeFire09
    @KaranFreeFire09 8 месяцев назад

    Waheguru ji waheguru ji waheguru ji

  • @sukhwinderbatth9521
    @sukhwinderbatth9521 3 года назад +5

    ਸ਼ਜਾ ਦਿਉ ਜੀ ਤਾ ਹੀ ਹੋਰ ਲੋਕਾਂ ਨੂੰ ਡਰ ਹੋਵੇਗਾ

  • @oparora2991
    @oparora2991 3 года назад +1

    ਸਤਿਨਾਮ ਵਾਹਿਗੁਰੂ ਜੀ

  • @agamveersingh467
    @agamveersingh467 3 года назад +3

    ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਦੋਹਾਂ ਨੂੰ ਮਿਲੇ ਫਾਂਸੀ

  • @punjabdaumidvarpunjabi8796
    @punjabdaumidvarpunjabi8796 3 года назад +1

    ਵਾਹਿਗੁਰੂ ਵਾਹਿਗੁਰੂ

  • @gurinderkaur5005
    @gurinderkaur5005 3 года назад +30

    Lok tarsde ne olad nu. God bless DSP

    • @sunitagoswami329
      @sunitagoswami329 3 года назад

      क्या माता कुमाता हो सकती हैं

    • @ravikumarkumar4392
      @ravikumarkumar4392 3 года назад +1

      Sahi khya tusi lok tarsde ne olad nu

    • @Ranjeetsingh-cd2ty
      @Ranjeetsingh-cd2ty 3 года назад

      Asi tars rhe h sister 8saal hogye shaadi nu baby nhi h

    • @gurinderkaur5005
      @gurinderkaur5005 3 года назад

      ਵਾਹਿਗੁਰੂ ਜੀ ਜਲਦੀ ਮਹਿਰ ਕਰਨ ਜੀ 🙏ਕਿਸੀ ਵੀ ਮਾਂ ਦੀ ਗੋਦ ਸੂਨੀ ਨਾਂ ਰਹੇ। 🙏

    • @Ranjeetsingh-cd2ty
      @Ranjeetsingh-cd2ty 3 года назад

      Pta ni sister kd wo din aauga

  • @armanhanda6301
    @armanhanda6301 3 года назад +1

    ਹਾਏ ਕੋਈ ਮਾ ਆਪਣੇ ਬਚੀਆ ਨੂੰ ਤਰਸਦੀ ਹੇ ਪਰ ਇਹੇ ਕੁੱਤੀ ਮਾਂ ਨੈ ਕੀ ਕਿਤਾ

  • @daljeetkaurbajwa722
    @daljeetkaurbajwa722 3 года назад +1

    Waheguru waheguru waheguru waheguru

  • @panjeetsinghpanjeet133
    @panjeetsinghpanjeet133 3 года назад +1

    ਵਾਹਿਗੁਰੂ ਜੀ ਇਸ ਦੁਨੀਆਂ ਦਾ ਕੀ ਹਾਲ ਹੋ ਰਿਹਾ ਪਾਪ ਬਹੁਤ ਵੱਧ ਗਿਆ ਕਿਰਪਾ ਕਰੋ🙏🏿🙏🏿

  • @kartiksharmarajpura5290
    @kartiksharmarajpura5290 3 года назад +5

    G waheguru g 🙏🙏 mehar kroo

  • @royalgill5442
    @royalgill5442 3 года назад

    ਬੱਚੇ ਦੇ ਝਰੀਟ ਵੀ ਲੱਗ ਜਾਵੇ ਤਾਂ ਮਾਂ ਦਾ ਦਿਲ ਪਸੀਜਿਆ ਜਾਂਦਾ ਪਰ ਇਸ ਔਰਤ ਨੇ ਤਾਂ ਆਪਣੇ ਹੱਥੀ ਆਪਣੀ ਕੁੱਖੋਂ ਜਾਇਆ ਨੂੰ ਮੌਤ ਵੱਲ ਤੋਰ ਦਿੱਤਾ ਤੇ ਮਾਂ ਦੇ ਰੂਪ ਵਿੱਚ ਸੱਪਣੀ ਬਣ ਗਈ😢 ਇਹਨਾ ਦੋਵਾ ਗੁਨਾਹਗਾਰਾ ਨੂੰ ਕੋਈ ਭਿਆਨਕ ਮੌਤ ਦਿਉ ਤਾਂ ਜੋ ਹੋਰ ਕੋਈ ਇਸ ਤਰ੍ਹਾ ਬੱਚਿਆ (ਪਾਕ ਰੂਹਾਂ) ਦੀ ਜ਼ਿੰਦਗੀ ਲੈਣ ਤੋਂ ਪਹਿਲਾ ਹਜ਼ਾਰ ਵਾਰ ਸੋਚੇ ,

  • @taniyasekhon459
    @taniyasekhon459 3 года назад +3

    Ehoji aurat nu maa kahon da koi haq ni aa .. dona katilan de hath hi vad dene chahide aa.. rabb ohna de baap nu himmat bakshe🙏.. May their souls rest in peace😞🙏..

  • @gobindsingh2450
    @gobindsingh2450 3 года назад

    ਵੀਹ ਗੁਰੂ ਵਹਿ ਗੁਰੂ

  • @ManpreetKaur-rd5tq
    @ManpreetKaur-rd5tq 3 года назад +3

    Hyeee mere rabb kuljug aa gya😭ehne shone bache 😪ehni di ki galti cc 😐lok tarsde aa bachya nu

  • @ਸੱਤਾਖਡੂਰ
    @ਸੱਤਾਖਡੂਰ 3 года назад

    ਟਿਵਾਣਾ ਸਾਬ ਨੂੰ ਪਰਣਾਮ

  • @sonuhat1627
    @sonuhat1627 3 года назад +11

    Kiny sohny bache aa jina nu rab dinda eda lok gwa lnde ny

  • @parmindergill2584
    @parmindergill2584 3 года назад

    ਵਾਹਿਗੁਰੂ ਜੀ

  • @letswatch6296
    @letswatch6296 3 года назад +15

    Phela sunnde hunde cc ki mava dhandiya chava hundiya.. And putt kuputt bna skda par maa kumaa nahi ban skdi but hunn dekha v liya..

  • @HarjinderSingh-ie4tu
    @HarjinderSingh-ie4tu 3 года назад

    ਬਹੁਤ ਦੁੱਖ ਹੁੰਦਾ ਹੈ ਮੌਤ ਤੋਂ ਬਾਅਦ ਵੀ ਇਨ੍ਹਾਂ ਛੋਟੇ-ਛੋਟੇ ਬੱਚਿਆਂ ਦਾ ਕੀ ਹਾਲ ਹੋਇਆ ਹੋਵੇ ਗਾ

  • @amrjitkaur1013
    @amrjitkaur1013 3 года назад +4

    Waheguru ji😭😭

    • @Maan_majha
      @Maan_majha 2 года назад +1

      Bahut dukh Hoya khbr sun k..

  • @deep581
    @deep581 3 года назад

    Bohat mada hoiya waheguru je sab te mahar karan je waheguru je waheguru je
    Eh vidio bohat purani he bohat pehla he bachiya de ma nu police fad chaki se

  • @alkahanda7311
    @alkahanda7311 3 года назад +3

    Rabb ve olad ona nu denda jina nu koi kadar ne hunde.jina kol bache nai ona nu pucho ke hal hunda ona da.rabba tere rang nayare.

  • @dharmindersingh6639
    @dharmindersingh6639 3 года назад

    Love you Punjab Police 👍

  • @happy-kahlon
    @happy-kahlon 3 года назад +15

    kamliyae jamme e kyu c jwaak je maarne c ine sohne jwaak tu maar kewe ditte tera dil ni bahar aya jwaak sut de da kewe di dunia

    • @Narainsingh788
      @Narainsingh788 3 года назад

      Oh jism da dhanda kar rhi hai es karke marvaye hai usne

  • @jarg_ale_
    @jarg_ale_ 3 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ,, ਰੂਹ ਕੰਬਦੀਆਂ 😭😭😭 ਕਹਿੰਦੇ ਨੇ ਕਿ ਸੱਤ ਘਰ ਤਾਂ ਡੈਣ ਵੀ ਛੱਡ ਦੀ ਆ